Read, copy, and download the WHO THEY? lyrics LRC file, which provides synchronized music subtitles for the song WHO THEY? by Karan Aujla, Yeah Proof from the album Four Me. Our LRC file is created using the free "LRC File Maker" tool and matches the official length of the song, which is 03:23.40. Additionally, you can download the lyrics in TXT (.txt), SRT (.srt), and PDF (.pdf) formats.
[ti:WHO THEY?]
[ar:Karan Aujla, Yeah Proof]
[al:Four Me]
[lang:English]
[length:03:23.40]
[by:Jun]
[re:www.rclyricsband.com]
[ve:v0.0.5]
[00:00.00]
[00:00.69]Yeah, Aujla, Proof, haha!
[00:06.48]Uh-huh (yeah, yeah)
[00:08.76]Yeah Proof
[00:11.44]ਓਹ ਪੁੱਛੀ ਜਾਵੇ ਬਾਰ-ਬਾਰ ਮੈਨੂੰ
[00:13.37]"ਦੱਸ ਕਿਹੜੇ ਜਿਲ੍ਹੇ ਜਾਣਾ," ਕਹਿੰਦੀ, "Phone ਹੁਣੇ ਲਾ ਦਿਆਂ?"
[00:17.39]ਕਦੇ ਕਹਿੰਦੀ, "Buddy ਮੇਰੇ ਬੜੇ"
[00:19.13]"ਦੱਸੀਂ ਕਿਸੇ ਤੋਂ ਕਢਾਉਣਾ, ਹੁਣੇ ਕੰਮ ਮੈਂ ਕਢਾ ਦਿਆਂ?"
[00:22.80]ਨੀ ਮੇਰੇ ਕੰਮ ਫਸੇ ਰਹਿਣ ਦੇ ਤੂੰ, ਕੁੜੇ
[00:25.08]ਸ਼ੇਰਾਂ ਦੇ ਸ਼ਿਕਾਰ ਕਦੇ ਤਿੱਤਰ ਨਹੀਂ ਜਾਣਦੇ
[00:28.67]ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[00:30.73]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[00:34.15]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[00:36.26]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[00:39.68]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[00:42.02]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[00:45.41]ਨੀ ਉਹ ਮੈਨੂੰ ਕੀ ਕਹਿ ਕੇ ਸੱਦ ਦੇ ਆਂ?
[00:47.74]ਜੀ ਕਹਿ ਕੇ ਸੱਦ ਦੇ ਯਾ ਦੱਸੀ ਜਾਨਾ ਚੌੜ ਨੀ
[00:51.08]ਨੀ outro ਤਾਂ ਰੱਬ ਦੇਖੂਗਾ
[00:53.04]ਹਾਲੇ ਐਨੀ ਕੁ ਕਮਾਈ ਆ, ਕਿਤੇ intro ਦੀ ਲੋੜ ਨਹੀਂ
[00:56.83]ਹਾਏ, ਹੱਥ ਥੋੜ੍ਹੇ ਮੈਲ਼ੇ ਨੇ ਯਾਰਾਂ ਦੇ
[00:58.71]ਸਾਡੇ ਕਿੰਨੇ ਕੁ ਨੇ ਸਾਫ ਨੀ ਚਰਿਤ੍ਰ ਨਹੀਂ ਜਾਣਦੇ
[01:02.39]ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[01:04.58]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[01:08.00]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[01:10.33]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[01:13.60]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[01:18.45]ਰੱਖਾਂ ਡਾਂਗ ਉੱਤੇ ਡੇਰਾ, ਸਾਡਾ ਕਿਲ੍ਹੇ ਜਿੱਡਾ ਵਿਹੜਾ
[01:21.33]ਮੈਨੂੰ finally ਮਿਲ਼ੀ ਆ, ਚਾਹੁੰਦਾ ਤੈਨੂੰ ਵੀ ਬਥੇਰਾ
[01:24.09]ਪਿੱਠ ਪਿੱਛੇ ਬੋਲੇ ਜਿਹੜਾ, ਮੈਂ ਨਹੀਂ ਜਾਣਦਾ ਨੀ ਕਿਹੜਾ
[01:26.91]ਦੇਖੀਂ ਭੱਜਿਆ ਫਿਰੂਗਾ, ਕੇਰਾਂ ਨਾਉਂ ਲੈ ਦਈਂ ਮੇਰਾ
[01:30.45]ਦਿਲਾਂ ਦੇ ਜਿਹੜੇ ਭਾਰ, ਗੋਰੀਏ
[01:32.52]ਨੀ ਇਹਨੂੰ ਗੋਡੇ ਛੱਡ, ਮੋਢੇ ਛੱਡ, ਅੱਡੀ ਵੀ ਨਹੀਂ ਝੱਲਦੀ
[01:36.24]ਨੀ ਜਿਹੜੀ ਆਹਾ ਕੋਸੀ-ਕੋਸੀ ਚੱਲਦੀ ਆ
[01:38.47]ਹਵਾ ਸਾਡੇ ਵੱਲ ਦੀ ਯਾ ਹਵਾ ਆਲ਼ੀ ਗੱਲ ਦੀ
[01:41.93]ਓ, ਪੈਂਦਾ ਮੇਰੇ ਮੁੜ੍ਹਕੇ ਦਾ ਮੁੱਲ
[01:43.95]ਬੀਬਾ, ਹੁੰਦਾ ਕੀ ਪਸੀਨਾ, ਸਾਲ਼ੇ ਇਤਰ ਨਹੀਂ ਜਾਣਦੇ
[01:47.61]ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[01:49.89]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[01:53.20]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[01:55.52]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[01:58.93]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[02:01.19]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[02:04.33](ਨੀ ਜੀਹਨਾਂ ਦੇ ਤੂੰ ਨਾਉਂ-, yeah)
[02:07.02](ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ)
[02:10.24](ਨੀ ਜੀਹਨਾਂ ਦੇ ਤੂੰ ਨਾਉਂ...)
[02:15.09]ਪੂਰਾ ਮੁੱਢੋਂ ਜੱਟ ਲਹਿਰੀ, AP ਗੁੱਟ 'ਤੇ ਸੁਨਹਿਰੀ
[02:17.68]ਅੱਖ ਲਾਲ ਜਿਵੇਂ cherry, ਲੱਕ ਕਰੇ 30 carry
[02:20.43]ਫਾਇਦੇ ਅਸੀਂ ਨਹੀਂ ਕਰਾਉਣੇ, ਸਾਡੇ ਕੰਮ ਨਹੀਓਂ ਆਉਣੇ
[02:23.61]ਅਸੀਂ ਯਾਰ ਨੇ ਬਣਾਉਣੇ, ਬੀਬਾ, ਕੰਮ ਨਹੀਂ ਕਢਾਉਣੇ
[02:27.07]ਨੀ Aujla, ਹਾਏ, ਕਿਵੇਂ ਸਮਝਾਈ ਜਾਵੇ?
[02:29.42]ਪਿੱਪਲ਼ਾਂ ਦੀ ਛਾਂਹ ਨੂੰ ਬੀਬਾ ਕਿੱਕਰ ਨਹੀਂ ਜਾਣਦੇ
[02:32.87]ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[02:34.92]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[02:38.36]ਨੀ ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ
[02:40.72]ਉਹ ਮਿੱਤਰਾਂ ਨੂੰ ਜਾਣਦੇ ਯਾ ਮਿੱਤਰ ਨਹੀਂ ਜਾਣਦੇ
[02:44.08](ਓ, ਜੀਹਨਾਂ ਦੇ ਤੂੰ ਨਾਉਂ ਲਈ ਜਾਨੀ ਐ)
[02:49.42]Yeah Proof
[02:51.12]RCLyricsBand.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen WHO THEY? by Karan Aujla, Yeah Proof
1. Who is the singer of "WHO THEY?" song?
⇒ Karan Aujla, Yeah Proof has sung the song "WHO THEY?".
2. Which album is the "WHO THEY?" song from?
⇒ The song "WHO THEY?" is from the album Four Me.
3. In which language is the "WHO THEY?" song composed?
⇒ The song "WHO THEY?" is composed in the English language.
4. What is the official duration of the "WHO THEY?" song?
⇒ The official duration of "WHO THEY?" is 03:23.40.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
Karan Aujla, Yeah Proof - WHO THEY?