• rclyrisband-search
  • Home Search Dark Mode Request LRC Singer AIO Editor LRC Maker Request List LRC File Basics Privacy Policy Credits About Contact

    Download IDK HOW Lyrics by Karan Aujla - Read, Copy & Get LRC, PDF, TXT, SRT Files

    Read, copy, and download the IDK HOW lyrics LRC file, which provides synchronized music subtitles for the song IDK HOW by Karan Aujla from the album Four Me. Our LRC file is created using the free "LRC File Maker" tool and matches the official length of the song, which is 02:55.55. Additionally, you can download the lyrics in TXT (.txt), SRT (.srt), and PDF (.pdf) formats.



    IDK HOW by Karan Aujla LRC Format

    [ti:IDK HOW]
    [ar:Karan Aujla]
    [al:Four Me]
    [lang:Panjabi]
    [length:02:55.55]
    [by:Jun]
    [re:www.rclyricsband.com]
    [ve:v0.0.5]
    [00:00.00]
    [00:12.00]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [00:17.20]ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ
    [00:22.30]ਹੱਸਿਆ, ਮਰ ਗਈ, ਉਹਨੂੰ ਦਿਲ ਦੇਕੇ ਆ ਗਈ ਉਸੇ ਥਾਏਂ
    [00:27.50]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [00:33.03]ਪਤਾ ਈ ਨਹੀਂ ਲੱਗਿਆ ਉਹ ਕਦੋਂ ਅੱਗੇ ਵੱਧਿਆ
    [00:35.38]ਤੇ ਸੰਗਦੀ ਨੂੰ ਮੈਨੂੰ ਪੱਬ ਚੱਕਣਾ ਪਿਆ ਨੀ
    [00:37.77]ਸੱਚੀ, "ਕਿਵੇਂ ਓ ਜੀ?" ਹਾਲ ਮੇਰਾ ਪੁੱਛਿਆ ਪਿਆਰ ਨਾਲ਼
    [00:40.78]ਚੰਦਰੇ ਦਾ ਮਾਣ ਮੈਨੂੰ ਰੱਖਣਾ ਪਿਆ ਨੀ
    [00:43.03]ਦੇ ਗਿਆ ਪਰਚੀ, ਤੇ number ਦੇ ਪਿੱਛੇ ਦੋ ਹੀ ਨਾਏਂ
    [00:48.18]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [00:53.15]ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ
    [00:58.27]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [01:14.09]ਹਾਏ, ਸਿੱਟਿਆ ਗੁਲਾਬ ਉਹਨੇ, ਚੁੱਕਿਆ ਗਿਆ ਨਾ ਮੈਥੋਂ
    [01:16.73]ਰੁਕਿਆ ਗਿਆ ਨਾ ਮੈਥੋਂ ਲੁਕਿਆ ਗਿਆ
    [01:19.52]ਸਿਖਰ ਦੁਪਹਿਰਾ ਅੱਖੀਂ ਨ੍ਹੇਰਾ ਆ ਗਿਆ
    [01:21.60]ਨੀ ਮੈਨੂੰ ਪਾਣੀ ਉਹ ਲੈ ਆਇਆ, ਗਲ਼ਾ ਸੁੱਕਿਆ ਗਿਆ
    [01:24.84]ਉਹ ਆਇਆ ਤੇ ਆ ਗਈਆਂ ਕਣੀਆਂ
    [01:27.48]ਖਲੀ-ਖਲੋਤੀ ਭਿੱਜ ਗਈ ਮੈਂ
    [01:29.92]ਦੀਦ ਉਹਦੀ ਨੇ ਕੀਲ ਲਿਆ ਮੈਨੂੰ
    [01:32.61]ਸਣੇ ਕਿਤਾਬਾਂ ਡਿੱਗ ਗਈ ਮੈਂ
    [01:34.50]ਇਸ਼ਕਾਂ ਡੰਗ ਲਈ, ਫ਼ੇਰ ਦੱਸੋ ਕੁੜੀ ਕਿੱਥੇ ਜਾਏ
    [01:39.68]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [01:45.10]ਅੱਜ ਨਹੀਂ ਲੱਗਿਆ, ਪਹਿਲਾਂ ਤਾਂ ਬਹਾਨੇ ਬੜੇ ਲਾਏ
    [01:50.09]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [01:55.25]ਹਾਏ, ਕਿੰਨੀਆਂ ਨੀ ਜੁਰਤ ਇਹ 'ਚ, ਉੱਤੋਂ ਰਹਿੰਦਾ ਕੁੜਤੇ 'ਚ
    [01:58.21]ਹੋ ਗਈ ਤਰੀਫ਼ ਮੈਥੋਂ, ਕਰਦੀ ਕਿਵੇਂ ਨਾ? ਸੱਚੀ
    [02:00.82]ਹਰਦੀ ਕਿਵੇਂ ਨਾ? ਕੋਲ਼ੇ ਖੜ੍ਹਦੀ ਕਿਵੇਂ ਨਾ?
    [02:02.86]ਮੇਰੀ ਉਹਨੇ ਜਾਨ ਕੱਢ ਲਈ, ਮੈਂ ਮਰਦੀ ਕਿਵੇਂ ਨਾ?
    [02:05.73]Aujla ਦੇਖ ਨੀ ਬਸ ਮੇਰੇ ਉੱਤੇ ਗਾਣੇ ਲਿਖੀ ਜਾਏ
    [02:10.90]ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ
    [02:15.96]ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ
    [02:21.08]ਹੋ ਗਿਆ ਪਿਆਰ ਨੀ
    [02:25.16](ਹੋ-ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ)
    [02:31.82](ਭੁੱਲ ਗਈ, ਡੁੱਲ੍ਹ ਗਈ, ਉਹਨੇ ਤੱਕਿਆ ਈ ਮੇਰੇ ਵੱਲ, ਆਏ)
    [02:37.94](ਹੱਸਿਆ, ਮਰ ਗਈ, ਉਹਨੂੰ ਦਿਲ ਦੇਕੇ ਆ ਗਈ ਉਸੇ ਥਾਏਂ)
    [02:44.34](ਹੋ ਗਿਆ ਪਿਆਰ ਨੀ, ਸੱਚੀ ਮੈਨੂੰ ਵੀ ਨਹੀਂ ਪਤਾ ਕਿੱਦਾਂ, ਹਾਏ)
    [02:51.04]RCLyricsBand.Com

    This LRC file may not match your music if the duration is not the same. Click Edit below and simply apply an offset (+0.10 sec, -0.10 sec, etc.)



    Try Our Free Tools


    You May Listen IDK HOW by Karan Aujla

    apple music logospotify music logoamazon music logotidal music logoyoutube music logo

    48 Rhymes

    Tell Me

    Aaye Haaye

    Wavy

    Sifar Safar

    ON TOP 2

    Tauba Tauba

    WHO THEY?

    IDK HOW

    Y.D.G

    ANTIDOTE

    Don't Look

    On Top

    Goin' Off

    Gangsta

    Jee Ni Lagda

    Softly

    What...?


    FAQ:

    1. Who is the singer of "IDK HOW" song?

    ⇒ Karan Aujla has sung the song "IDK HOW".

    2. Which album is the "IDK HOW" song from?

    ⇒ The song "IDK HOW" is from the album Four Me.

    3. In which language is the "IDK HOW" song composed?

    ⇒ The song "IDK HOW" is composed in the Panjabi language.

    4. What is the official duration of the "IDK HOW" song?

    ⇒ The official duration of "IDK HOW" is 02:55.55.

    5. Can I reupload this LRC file on the internet?

    ⇒ Sorry, you are not allowed to reupload this LRC file on the internet without permission. This is only for your personal use.

    6. Does this LRC file perfectly match the official song?

    ⇒ Yes, it does most of the time, but sometimes you may need to apply an offset using our tool, LRC File Maker (e.g., +10 or -10).

    Karan Aujla - IDK HOW