Read, copy, and download the Goin' Off lyrics LRC file, which provides synchronized music subtitles for the song Goin' Off by Karan Aujla from the album Goin' Off. Our LRC file is created using the free "LRC File Maker" tool and matches the official length of the song, which is 02:43.00. Additionally, you can download the lyrics in TXT (.txt), SRT (.srt), and PDF (.pdf) formats.
[ti:Goin' Off]
[ar:Karan Aujla]
[al:Goin' Off]
[lang:Punjabi]
[length:02:43.00]
[by:Jun]
[re:www.rclyricsband.com]
[ve:v0.0.5]
[00:00.00]
[00:00.90]Yo, Aujla (MXRCI)
[00:04.74]ਬੋਲਦੇ ਆਂ, ਬੁੱਕਦੇ ਥੋੜ੍ਹੀ ਆਂ, ਪਤਲੋ
[00:07.78]ਖੜ੍ਹੇ ਆਂ, ਨੀ ਝੁਕਦੇ ਥੋੜ੍ਹੀ ਆਂ, ਪਤਲੋ
[00:10.23]ਨੀ ਮੌਤ ਆ ਜਾਏ, ਲੁਕਦੇ ਥੋੜ੍ਹੀ ਆਂ, ਪਤਲੋ
[00:13.28]ਨੀ ਇਹਨਾਂ ਕੋਲ਼ੋਂ ਰੁਕਦੇ ਥੋੜ੍ਹੀ ਆਂ, ਪਤਲੋ
[00:16.33]ਬੁੱਲ੍ਹੇ ਫਿਰਾਂ ਲੁੱਟਦਾ, ਨੀ ਨ੍ਹੇਰ ਕੀ, ਸਵੇਰ ਕੀ
[00:18.80]ਨੀ ਤੇਰੇ ਆਲ਼ਾ ਸ਼ੇਰ ਜੱਟ, ਟੀਸੀ ਆਲ਼ਾ ਬੇਰ ਕੀ
[00:21.68]ਨੀ ਕਦੇ ਸਾਡੇ ਕੁੜਤੇ ਨੂੰ ਹੁੰਦੀਆਂ ਸੀ ਟਾਕੀਆਂ
[00:24.72]ਨੀ ਅੱਜ ਬੀਬਾ LV ਜੇ ਪਾ ਲਿਆ ਤਾਂ ਫੇਰ ਕੀ?
[00:27.52]ਪੈਸੇ ਹੈਗੇ, ਮੁਕਰੇ ਥੋੜ੍ਹੀ ਆਂ, ਪਤਲੋ
[00:30.60]ਸ਼ੌਕੀ ਪਏ, ਸ਼ੁਕਰੇ ਥੋੜ੍ਹੀ ਆਂ, ਪਤਲੋ
[00:33.02]ਨੀ ਤੈਨੂੰ ਥੋੜ੍ਹੀ ਗਲਤ knowledge ਮਿਲ਼ੀ ਆ
[00:35.91]ਨੀ ਮਿਹਨਤੀ ਆਂ, ਫੁਕਰੇ ਥੋੜ੍ਹੀ ਆਂ, ਪਤਲੋ
[00:39.50]ਓ, ਕਿੰਨਾ ਕੁਝ ਖੱਟਿਆ, ਨੀ ਲਈਆਂ ਨਹੀਂ ਵਧਾਈਆਂ ਕਦੇ
[00:42.81]ਇਹਨਾਂ ਆ ਕੇ ਦੇਖੀਆਂ, ਨੀ ਅਸੀਂ ਨਹੀਂ ਦਿਖਾਈਆਂ ਕਦੇ
[00:45.37]Gun'an ਉੱਤੇ torch'an ਨੀ, horse 'ਤੇ Porsche'an ਨੀ
[00:48.54]ਯਾਰਾਂ ਕੋਲ਼ ਹੁੰਦੀਆਂ ਨੇ, ਅਸੀਂ ਨਹੀਂ ਚਲਾਈਆਂ ਕਦੇ
[00:51.08](ਅਸੀਂ ਨਹੀਂ ਚਲਾਈਆਂ ਕਦੇ)
[00:52.00]ਗਾਣੇ ਵਾਂਗੂ ਮੁੱਕਦੇ ਥੋੜ੍ਹੀ ਆਂ, ਪਤਲੋ
[00:54.89]ਕੱਲੇ ਸੋਹਣੇ look ਦੇ ਥੋੜ੍ਹੀ ਆਂ, ਪਤਲੋ
[00:57.53]ਨੀ ਇਹਨਾਂ ਵਾਂਗੂ ਫੁਕਦੇ ਥੋੜ੍ਹੀ ਆਂ, ਪਤਲੋ
[01:00.18]ਨੀ ਇਹਨਾਂ ਕੋਲ਼ੋਂ ਰੁਕਦੇ ਥੋੜ੍ਹੀ ਆਂ, ਪਤਲੋ
[01:03.57]ਹੁਣ ਰਹਿੰਦੇ ਟੱਪਦੇ, ਰਕਾਨੇ, ਕਦੇ ਟਿਕੇ ਨਹੀਂ ਇਹ
[01:06.09]ਇਹ ਨੀ ਜਿਹੜਾ ਸਿਖ ਗਏ ਅਸੀਂ, ਓਹ ਕਦੇ ਸਿੱਖੇ ਨਹੀਂ ਇਹ
[01:09.75]ਕਹਿੰਦੇ ਮੈਂ ਦਿਖਾਉਨਾ Red Bottom, ਕੁੜੇ
[01:12.04]ਨੀ ਜਦੋਂ ਕੰਡਿਆਂ 'ਤੇ ਤੁਰੇ ਓਦੋਂ ਦਿਖੇ ਨਹੀਂ ਇਹ
[01:14.82]ਇਹ ਹੋਏ ਆਂ, ਟੁਕੜੇ ਥੋੜੀ ਆਂ, ਪਤਲੋ
[01:17.57]ਪੱਟ ਦੇ ਸੀ, ਉਖੜੇ ਥੋੜ੍ਹੀ ਆਂ, ਪਤਲੋ
[01:20.28]ਨੀ ਤੈਨੂੰ ਥੋੜ੍ਹੀ ਗਲਤ knowledge ਮਿਲ਼ੀ ਆ
[01:23.07]ਨੀ ਮਿਹਨਤੀ ਆਂ, ਫੁਕਰੇ ਥੋੜ੍ਹੀ ਆਂ, ਪਤਲੋ
[01:26.56](ਪਤਲੋ, ਪਤਲੋ, ਪਤਲੋ, ਪਤਲੋ)
[01:38.34]ਚੱਕੇ ਨਾ self, ਕੰਮ ਆਉਣਾ ਕਿੱਥੇ ਝੋਕਾਂ ਨੇ ਨੀ
[01:41.16]ਉੱਡਦੇ ਬਥੇਰੇ ਮੇਰੀ ਜੁੱਤੀ ਦੀਆਂ ਨੋਕਾਂ ਨੇ ਨੀ
[01:44.18]ਹੱਕ ਦੀ ਦਿਖਾਉਣ ਦੀਆਂ ਸਾਡੇ ਉੱਤੇ ਰੋਕਾਂ ਨੇ ਨੀ
[01:46.92]ਜੀਣ ਨਹੀਓਂ ਦਿੰਦੇ, ਸਾਲ਼ੀ ਜਾਨ ਲੈ ਲਈ ਲੋਕਾਂ ਨੇ ਨੀ (uh)
[01:50.20]ਡੱਕਦੇ ਆਂ, ਡੁੱਕਦੇ ਥੋੜ੍ਹੀ ਆਂ, ਪਤਲੋ
[01:53.47]ਬੁੱਲ੍ਹ ਅਸੀਂ ਟੁੱਕਦੇ ਥੋੜ੍ਹੀ ਆਂ, ਪਤਲੋ
[01:55.97]ਨੀ ਮਿਲ਼ੀ ਜਾਂਦਾ, ਸੁਖਦੇ ਥੋੜ੍ਹੀ ਆਂ, ਪਤਲੋ
[01:58.73]ਨੀ ਇਹਨਾਂ ਕੋਲ਼ੋਂ ਰੁਕਦੇ ਥੋੜ੍ਹੀ ਆਂ, ਪਤਲੋ
[02:02.14]ਰਹਿੰਦੇ ਸੋਚਦੇ, "Record ਇਹਨੇ ਤੋੜਤਾ ਕਿਵੇਂ ਨੀ?"
[02:05.05]ਪਿੱਛੇ ਆਉਣਗੇ ਮੇਰੇ, ਪੈਣੀ ਲੋੜ ਤਾਂ ਕਿਵੇਂ ਨੀ
[02:08.28]ਪੁੱਛਦੇ ਨਹੀਂ ਮੈਥੋਂ, ਪਰ ਸੋਚਦੇ ਤਾਂ ਹੋਣੇ
[02:10.81]"ਕੰਧਾਂ ਟੁੱਟੀਆਂ ਸੀ ਹੋਣੀ, ਇਹਨਾਂ ਜੋੜਤਾ ਕਿਵੇਂ ਨੀ?" (Uh)
[02:14.71]ਉੱਤੇ ਆਂ, ਨੀ ਉਤਰੇ ਥੋੜ੍ਹੀ ਆਂ, ਪਤਲੋ
[02:17.74]ਕਾਗਜਾਂ 'ਚ ਸੁਥਰੇ ਥੋੜ੍ਹੀ ਆਂ, ਪਤਲੋ
[02:20.27]ਨੀ ਤੈਨੂੰ ਥੋੜ੍ਹੀ ਗਲਤ knowledge ਮਿਲ਼ੀ ਆ
[02:23.23]ਨੀ ਮਿਹਨਤੀ ਆਂ, ਫੁਕਰੇ ਥੋੜ੍ਹੀ ਆਂ, ਪਤਲੋ
[02:26.84]♪
[02:38.74](ਸੁਥਰੇ ਥੋੜ੍ਹੀ ਆਂ, ਪਤਲੋ)
[02:41.22]RCLyricsBand.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Goin' Off by Karan Aujla
1. Who is the singer of "Goin' Off" song?
⇒ Karan Aujla has sung the song "Goin' Off".
2. Which album is the "Goin' Off" song from?
⇒ The song "Goin' Off" is from the album Goin' Off.
3. In which language is the "Goin' Off" song composed?
⇒ The song "Goin' Off" is composed in the Punjabi language.
4. What is the official duration of the "Goin' Off" song?
⇒ The official duration of "Goin' Off" is 02:43.00.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
Karan Aujla - Goin' Off