Read, Copy, Download simple local lyrics LRC file which is music subtitles of Wakh Ho Jana is a Punjabi song from the album Main Viyah Nahi Karona Tere Naal (Original Motion Picture Soundtrack) and this song is sung by Gurnam Bhullar. This synchronized LRC file is created by our stuff using our free tool "LRC File Maker" and our provided LRC files are only for the official length of the songs like this song's duration is 03:14.82. You can also download lyrics here in TXT (.txt), SRT (.srt) and PDF (.pdf) format.
[ti:Wakh Ho Jana]
[ar:Gurnam Bhullar]
[al:Main Viyah Nahi Karona Tere Naal (Original Motion Picture Soundtrack)]
[lang:Punjabi]
[length:03:14.82]
[by:Jun]
[re:rclyricsband.com]
[ve:v0.0.5]
[00:00.00]
[00:11.20]ਇਹਨਾਂ ਨੈਣਾਂ ਨੂੰ ਹੁਣ ਆਦਤ ਪੈ ਗਈ ਐ
[00:16.37]ਤੈਨੂੰ ਨਿੱਤ ਤੱਕਣੇ ਦੀ (ਤੈਨੂੰ ਨਿੱਤ ਤੱਕਣੇ ਦੀ)
[00:21.99]ਤੇਰੇ ਨਾਲ਼-ਨਾਲ਼ ਰਹਿ ਕੇ, ਤੇਰੇ ਕੋਲ਼-ਕੋਲ਼ ਬਹਿ ਕੇ
[00:27.57]ਤੇਰੀ ਖ਼ਬਰ ਜਿਹੀ ਰੱਖਣੇ ਦੀ (ਤੇਰੀ ਖ਼ਬਰ ਜਿਹੀ ਰੱਖਣੇ ਦੀ)
[00:33.70]ਕੁਛ ਸਾਲਾਂ ਬਾਅਦ, ਯਾਰਾ, ਜੇ ਆਵੇ ਯਾਦ, ਯਾਰਾ
[00:38.94]ਅੱਖਾਂ ਤਾਂ ਭਰ ਲਈਂ ਵੇ
[00:44.36]ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
[00:50.90]ਬਸ ਸਬਰ ਜਿਹਾ ਕਰ ਲਈਂ ਵੇ
[00:53.12]ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
[00:58.60]ਬਸ ਸਬਰ ਜਿਹਾ ਕਰ ਲਈਂ ਵੇ
[01:01.74]
[01:13.70]ਰੋਜ਼ ਇਸ਼ਾਰੇ ਕਰਦੇ ਨੇ, ਨੈਣ ਨੈਣਾਂ ਨਾਲ਼ ਲੜਦੇ ਨੇ
[01:18.38]ਬੇਸਮਝ ਸਮਝਕੇ ਮਾਫ਼ ਕਰੀਂ
[01:24.23]ਮੇਰੇ ਦਿਲ ਅੰਦਰ ਇਸ਼ਕ ਸਮੰਦਰ, ਸੀਨੇ ਵਿੱਚ ਜੋ ਮੱਚ ਰਹੀ
[01:30.14]ਬਲ਼ਦੀ ਅੱਗ ਨੂੰ ਭਾਫ਼ ਕਰੀਂ
[01:35.25]ਕਿਆ ਖ਼ੂਬ ਤੇਰਾ ਚਿਹਰਾ, ਤੂੰ ਕਾਸ਼ ਹੁੰਦਾ ਮੇਰਾ
[01:40.89]ਪਛਤਾਵਾ ਕਰ ਲਈਂ ਵੇ (ਪਛਤਾਵਾ ਕਰ ਲਈਂ ਵੇ)
[01:46.61]ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
[01:52.21]ਬਸ ਸਬਰ ਜਿਹਾ ਕਰ ਲਈਂ ਵੇ
[01:55.24]ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
[02:00.87]ਬਸ ਸਬਰ ਜਿਹਾ ਕਰ ਲਈਂ ਵੇ
[02:04.34]
[02:14.83]ਧੁੱਪਾਂ ਨੂੰ ਕਹੀਂ ਗੁਸਤਾਖ਼ੀ ਹੋ ਗਈ
[02:18.23]ਮੇਰੀਆਂ ਜ਼ੁਲਫ਼ਾਂ ਤੋਂ ਤੈਨੂੰ ਛਾਵਾਂ ਦੇ ਬੈਠੇ
[02:26.31]ਸ਼ਾਮ ਨੂੰ ਕਹੀਂ ਗੁਸਤਾਖ਼ੀ ਹੋ ਗਈ
[02:29.28]ਮੇਰੇ ਹਲਾਤਾਂ ਤੋਂ ਤੈਨੂੰ ਸਾਹਵਾਂ ਦੇ ਬੈਠੇ
[02:37.38]ਤੈਨੂੰ ਬੜਾ ਤਰਸਾਂਗੇ, ਬਾਰਿਸ਼ ਬਣ ਬਰਸਾਂਗੇ
[02:43.19]ਦਿਲ ਪੱਥਰ ਕਰ ਲਈਂ ਵੇ (ਸਾਈਆਂ ਵੇ)
[02:48.73]ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
[02:54.60]ਬਸ ਸਬਰ ਜਿਹਾ ਕਰ ਲਈਂ ਵੇ
[02:57.34]ਆਪਾਂ ਵੱਖ ਹੋ ਜਾਣਾ ਐ, ਇਹੇ ਗੱਲ ਪੱਕੀ ਐ
[03:02.83]ਬਸ ਸਬਰ ਜਿਹਾ ਕਰ ਲਈਂ ਵੇ
[03:05.78]RCLyricsBand.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Wakh Ho Jana by Gurnam Bhullar
1. Who is the singer of "Wakh Ho Jana" song?
⇒ Gurnam Bhullar have sung the song "Wakh Ho Jana".
2. Which album is 'Wakh Ho Jana' song from?
⇒ Main Viyah Nahi Karona Tere Naal (Original Motion Picture Soundtrack).
3. In which language is 'Wakh Ho Jana' song composed?
⇒ Wakh Ho Jana song is composed in Punjabi language.
4. What is the official duration of 'Wakh Ho Jana' song?
⇒ The official duration of 'Wakh Ho Jana' is 03:14.82.
5. Can I reupload this LRC file on the internet?
⇒ Sorry, you are not allowed to reupload this lrc file on the internet without permission. This is only for your personal use.
6. Does this LRC file perfectly match with the official song?
⇒ Yes, it does most of the time, but sometimes you need to apply an offset using our tool LRC File Maker (i.e., +10.. or -10..).
Gurnam Bhullar - Wakh Ho Jana