Read, Copy, Download simple local lyrics LRC file which is music subtitles of Rabba Mainu is a Punjabi song from the album Jind Mahi (Original Motion Picture Soundtrack) and this song is sung by Gurnam Bhullar. This synchronized LRC file is created by our stuff using our free tool "LRC File Maker" and our provided LRC files are only for the official length of the songs like this song's duration is 03:21.42. You can also download lyrics here in TXT (.txt), SRT (.srt) and PDF (.pdf) format.
[ti:Rabba Mainu]
[ar:Gurnam Bhullar]
[al:Jind Mahi (Original Motion Picture Soundtrack)]
[lang:Punjabi]
[length:03:21.42]
[by:Jun]
[re:www.rclyricsband.com]
[ve:v0.0.5]
[00:00.00]
[00:09.32]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[00:13.60]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[00:18.10]ਕਦਮਾਂ ਨਾ' ਕਦਮ ਮਿਲਾਈ ਜਾਨਿਆਂ
[00:22.56]ਹੱਦੋਂ-ਹੱਦ ਸੱਜਣਾ ਨੂੰ ਚਾਹੀ ਜਾਨਿਆਂ
[00:27.12]ਕੱਲ੍ਹ ਰਾਤੀ ਸੁਪਨੇ 'ਚ ਗੱਲ ਹੋਈ ਆ
[00:31.55]ਗੱਲਾਂ-ਗੱਲਾਂ ਵਿੱਚ ਇਜ਼ਹਾਰ ਹੋ ਗਿਆ ਐ
[00:36.15]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[00:40.72]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[00:45.23]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[00:49.73]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[00:54.55]♪
[01:05.18]ਮੁਰਝਾਏ ਹੋਏ ਫ਼ੁੱਲ ਸੋਹਣੇ ਲਗਦੇ ਆਂ ਕੁੱਲ
[01:09.98]ਐਦਾਂ ਲੱਗੀ ਜਾਂਦੈ ਜਿਵੇਂ ਖੱਟਿਆ ਕੋਈ ਪੁੰਨ
[01:14.52](ਖੱਟਿਆ ਕੋਈ ਪੁੰਨ)
[01:16.52]ਸਵੇਰੇ ਨੂੰ ਮਿਲ਼ਦੇ ਹਨੇਰੇ ਜਿੱਦਾਂ
[01:21.20]ਕਾਂਵਾਂ ਨੂੰ ਮਿਲ਼ਦੇ ਬਨੇਰੇ ਜਿੱਦਾਂ
[01:25.51]ਨਦੀਆਂ ਤੇ ਨਹਿਰਾਂ ਦਾ ਪਾਣੀ ਲਗਦਾ
[01:30.07]ਸਮੁੰਦਰਾਂ ਦੇ ਮੇਲ਼ ਨੂੰ ਤਿਆਰ ਹੋ ਗਿਆ ਐ
[01:34.61]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[01:39.23]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[01:43.81]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[01:48.20]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[01:53.00]♪
[02:12.99]ਉੱਚੇ-ਉੱਚੇ ਪਰਵਤ ਵੀ ਨੀਵੇਂ ਦਿਸਦੇ
[02:17.60]ਤੇਲ ਬਿਣਾਂ ਜਗਦੇ ਹੋਏ ਦੀਵੇ ਦਿਸਦੇ
[02:21.85]ਉਹਨਾਂ ਨਾਲ਼ੋਂ ਸੋਹਣਾ ਨਾ ਜਹਾਨ 'ਤੇ ਕੋਈ
[02:26.64]ਚੰਨ ਨਾਲ਼ ਚਾਨਣੀ ਜਿਵੇਂ ਦਿਸਦੇ
[02:30.80]ਗੱਲਾਂ ਕਰਾਂ, ਹਾਏ, ਨੀ ਮੈਂ ਕੱਲਾ ਕਰਾਂ
[02:35.44]ਸਮਝ ਨਈਂ ਆਉਂਦੀ, ਕੀ ਮੈਂ ਅੱਲਾਹ ਕਰਾਂ?
[02:39.78]ਖ਼ੁਸ਼ੀਆਂ ਨੇ ਚਾਰੇ-ਪਾਸੇ ਘੇਰਾ ਪਾ ਲਿਆ
[02:44.03]ਕੀ Farmaan ਦਾ ਕੋਈ ਪੂਰਾ ਫ਼ਰਮਾਨ ਹੋ ਗਿਆ ਐ?
[02:48.96]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[02:53.32]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[02:58.00]ਰੱਬਾ, ਮੈਨੂੰ, ਰੱਬਾ, ਮੈਨੂੰ ਪਿਆਰ ਹੋ ਗਿਆ ਐ
[03:02.52]ਇਸ਼ਕ ਮੇਰੇ ਸਿਰ 'ਤੇ ਸਵਾਰ ਹੋ ਗਿਆ ਐ
[03:07.08]RCLyricsBand.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Rabba Mainu by Gurnam Bhullar
1. Who is the singer of "Rabba Mainu" song?
⇒ Gurnam Bhullar have sung the song "Rabba Mainu".
2. Which album is 'Rabba Mainu' song from?
⇒ Jind Mahi (Original Motion Picture Soundtrack).
3. In which language is 'Rabba Mainu' song composed?
⇒ Rabba Mainu song is composed in Punjabi language.
4. What is the official duration of 'Rabba Mainu' song?
⇒ The official duration of 'Rabba Mainu' is 03:21.42.
5. Can I reupload this LRC file on the internet?
⇒ Sorry, you are not allowed to reupload this lrc file on the internet without permission. This is only for your personal use.
6. Does this LRC file perfectly match with the official song?
⇒ Yes, it does most of the time, but sometimes you need to apply an offset using our tool LRC File Maker (i.e., +10.. or -10..).
Gurnam Bhullar - Rabba Mainu