• rclyrisband-search
  • Home Request LRC Singer AIO Editor LRC Maker Request List LRC File Basics Privacy Policy Credits About Contact

    Identity Lyrics Download by Gurnam Bhullar, Mxrci - Read, Copy & Download LRC / PDF / TXT / SRT File

    Read, Copy, Download simple local lyrics LRC file which is music subtitles of Identity is a Punjabi song from the album Imagination and this song is sung by Gurnam Bhullar, Mxrci. This synchronized LRC file is created by our stuff using our free tool "LRC File Maker" and our provided LRC files are only for the official length of the songs like this song's duration is 03:28.94. You can also download lyrics here in TXT (.txt), SRT (.srt) and PDF (.pdf) format.

    rclyricsband social share

    Identity by Gurnam Bhullar, Mxrci LRC Format

    [ti:Identity]
    [ar:Gurnam Bhullar, Mxrci]
    [al:Imagination]
    [lang:Punjabi]
    [length:03:28.94]
    [by:Jun]
    [re:rclyricsband.com]
    [ve:v0.0.5]
    [00:00.00]
    [00:10.24]Show Mxrci on it(Ha-ha-ha)
    [00:14.95]ਪੈੱਗ ਪਿੱਛੇ ਤੋੜਦੇ ਜੋ ਯਾਰੀ ਅੱਲੜੇ
    [00:18.50]ਸਾਡੀਆਂ ਵੰਗਾਰਾਂ ਦੱਸ ਕਿੱਥੋਂ ਸਹਿਣਗੇ?
    [00:21.29]ਖੜ੍ਹੇ ਜਿੰਨਾ ਨਾਲ਼ ਸਾਡੇ ਬਾਰੇ ਪੁੱਛ ਓਹਨਾਂ ਤੋਂ
    [00:24.86]ਕੰਡੇ ਜਿਹੜਿਆਂ ਦੇ ਕੰਢੇ ਓਹ ਤਾਂ ਮਾੜਾ ਹੀ ਕਹਿਣਗੇ
    [00:28.49]ਔਖੇ-ਸੌਖੇ time ਤੈਨੂੰ ਕਿਵੇਂ ਛੱਡਦੂ?
    [00:32.21]ਔਖੇ-ਸੌਖੇ time ਤੈਨੂੰ ਕਿਵੇਂ ਛੱਡਦੂ?
    [00:35.91]ਕਰਕੇ ਜ਼ੁਬਾਨ ਜਿਹੜਾ ਖੜ੍ਹੇ ਗ਼ੈਰ ਨਾਲ਼(ਖੜ੍ਹੇ ਗ਼ੈਰ ਨਾਲ਼)
    [00:42.61]ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
    [00:47.56]ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
    [00:52.72](ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼)
    [00:57.92]
    [01:09.75]ਯਾਰਾਂ ਨਾਲ਼ ਲੱਗਦੀ ਮਹਿਫ਼ਿਲ ਨਿੱਤ ਦੀ
    [01:13.35]ਅੱਲੜਾਂ ਨੇ ਸੁਫ਼ਨੇ 'ਚ ਆਉਣਾ ਛੱਡਤਾ
    [01:16.31]ਸੌਂਦੇ ਸੁਫ਼ਨੇ 'ਚ ਜੱਟ ਨੂੰ ਬਥੇਰੇ ਮਾਰ ਗਏ
    [01:20.40]ਫ਼ੇਰ ਕਿਹੜਾ ਜੱਟ ਨੇ ਜਿਉਣਾ ਛੱਡਤਾ!
    [01:23.42]ਜਿਹੜਾ ਦਿਲਾਂ ਵਿੱਚ ਵੱਸੇ heartbeat ਬਣਕੇ
    [01:30.70]ਜਿਹੜਾ ਦਿਲਾਂ ਵਿੱਚ ਵੱਸੇ heartbeat ਬਣਕੇ
    [01:33.48]ਜੱਟੀਏ ਨੀ ਕਿਵੇਂ ਮਰਜੂਗਾ ਫੈਰ ਨਾਲ਼?
    [01:37.23]ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
    [01:42.41]ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
    [01:47.39](ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ-)
    [01:50.52]ਹੋ, ਕਿੱਥੋਂ ਅੱਲੜਾਂ ਦੇ ਹਾਸੇ ਓਹਨੂੰ ਪੱਟ ਲੈਣਗੇ?
    [01:54.60]ਹੋ, ਫਿਰੇ ਜਿੰਦ ਜੋ ਲਟਾਉਂਦਾ ਕੱਲ੍ਹੇ-ਕੱਲ੍ਹੇ ਯਾਰ ਤੋਂ
    [01:57.51]ਹੋ, ਲੱਖਾਂ-ਲੁੱਖਾਂ ਵਾਲੇ ਤਾਂ ਬਥੇਰੇ ਹੋਣਗੇ
    [02:00.84]ਹੋ, ਗੱਲ ਗੱਭਰੂ ਦੀ ਸ਼ੁਰੂ ਹੁੰਦੀ CR ਤੋਂ
    [02:05.20]ਕਈਆਂ ਨੂੰ ਤਾਂ ਲੱਗਾਂ ਗੁਲਕੰਦ ਵਰਗਾ
    [02:08.11]ਕਈਆਂ ਨੂੰ ਤਾਂ ਲੱਗਾਂ ਗੁਲਕੰਦ ਵਰਗਾ
    [02:11.68]ਕਈ ਸਾਲੇ ਕਰਦੇ compare ਜ਼ਹਿਰ ਨਾਲ਼
    [02:14.89]ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
    [02:19.95]ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
    [02:25.34](ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼)
    [02:29.00]ਅਜੇ ਤੱਕ ਅੜਿਆ ਕੋਈ ਨਹੀਂ ਮਸਲਾ
    [02:32.14]ਰਗਾਂ ਵਿੱਚ ਬੋਲਦੀ ਦਲੇਰੀ ਜੱਟੀਏ
    [02:35.59]ਦੂਜਾ-ਤੀਜਾ ਵਿੱਚ ਫਿਰ ਕੀ ਕਰਨਾ?
    [02:39.23]ਗੱਲ ਜਿੱਥੇ ਹੋਵੇ ਤੇਰੀ-ਮੇਰੀ ਜੱਟੀਏ
    [02:42.47]ਪਿੰਡ ਆ ਰਸੌਲੀ "ਵਿੱਕੀ ਧਾਲੀਵਾਲ" ਦਾ
    [02:46.12](ਪਿੰਡ ਆ ਰਸੌਲੀ "ਵਿੱਕੀ ਧਾਲੀਵਾਲ" ਦਾ)
    [02:49.61]ਪਿੰਡ ਆ ਰਸੌਲੀ "ਵਿੱਕੀ ਧਾਲੀਵਾਲ" ਦਾ
    [02:52.62]ਖੈਂਦੀਆਂ ਜ਼ਮੀਨਾਂ ਭੁੱਲਰਾ ਓਏ ਸ਼ਹਿਰ ਨਾਲ਼
    [02:56.80]ਵੈਰੀਆਂ ਦੀ ਹੁੰਦੀ ਆ ਪਛਾਣ ਗੋਰੀਏ ਨੀ ਗੱਭਰੂ ਦੇ ਵੈਰ ਨਾਲ਼
    [03:01.50]ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼
    [03:06.49](ਵੈਰੀਆਂ ਦੀ ਹੁੰਦੀ ਆ ਪਛਾਣ ਜੱਟੀਏ ਨੀ ਗੱਭਰੂ ਦੇ ਵੈਰ ਨਾਲ਼)
    [03:11.67]RCLyricsBand.Com

    This LRC file may not match your music if the duration is not the same. Click Edit below and simply apply an offset (+0.10 sec, -0.10 sec, etc.)


    Try Our Free Tools


    You May Listen Identity by Gurnam Bhullar, Mxrci

    apple music logospotify music logoamazon music logotidal music logoyoutube music logo

    FAQ:

    1. Who is the singer of "Identity" song?

    ⇒ Gurnam Bhullar, Mxrci have sung the song "Identity".

    2. Which album is 'Identity' song from?

    ⇒ Imagination.

    3. In which language is 'Identity' song composed?

    ⇒ Identity song is composed in Punjabi language.

    4. What is the official duration of 'Identity' song?

    ⇒ The official duration of 'Identity' is 03:28.94.

    5. Can I reupload this LRC file on the internet?

    ⇒ Sorry, you are not allowed to reupload this lrc file on the internet without permission. This is only for your personal use.

    6. Does this LRC file perfectly match with the official song?

    ⇒ Yes, it does most of the time, but sometimes you need to apply an offset using our tool LRC File Maker (i.e., +10.. or -10..).

    Tere Warga Ishq

    Ikk Number

    Rabba Mainu

    Agg Att Koka Kehar

    Diamond Koka

    Mera Yaar

    Beliya

    Pehli Mulaqat

    Sohreyan Da Pind Aa Gaya Title Track

    Mishri Di Dali

    Rabba Mainu

    Shiddat

    Grace

    Izazat

    Pas and Bangi

    Diamond

    Wakh Ho Jana

    Pagal

    Gurnam Bhullar, Mxrci - Identity