Read, copy, and download the Heer lyrics LRC file, which provides synchronized music subtitles for the song Heer by A.R. Rahman, Harshdeep Kaur, Gulzar from the album Arijit Singh. Our LRC file is created using the free "LRC File Maker" tool and matches the official length of the song, which is 05:14.17. Additionally, you can download the lyrics in TXT (.txt), SRT (.srt), and PDF (.pdf) formats.
[ti:Heer]
[ar:A.R. Rahman, Harshdeep Kaur, Gulzar]
[al:Arijit Singh]
[lang:Panjabi]
[length:05:14.17]
[by:Jun]
[re:www.rclyricsband.com]
[ve:v0.0.5]
[00:00.00]
[00:35.50]"ਹੀਰ-ਹੀਰ" ਨਾ ਆਖੋ, ਅੜੀਓ
[00:38.77]ਮੈਂ ਤੇ ਸਾਹਿਬਾਂ ਹੋਈ
[00:41.85]ਘੋੜੀ ਲੈਕੇ ਆਵੇ, ਲੈ ਜਾਏ
[00:47.80]ਘੋੜੀ ਲੈਕੇ ਆਵੇ, ਲੈ ਜਾਏ
[00:52.06]ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
[00:56.72]ਲੈ ਜਾਏ ਮਿਰਜ਼ਾ ਕੋਈ
[00:59.66]ਲੈ ਜਾਏ ਮਿਰਜ਼ਾ ਕੋਈ
[01:05.11]"ਹੀਰ-ਹੀਰ" ਨਾ ਆਖੋ, ਅੜੀਓ
[01:08.43]ਮੈਂ ਤੇ ਸਾਹਿਬਾਂ ਹੋਈ
[01:11.44]ਘੋੜੀ ਲੈਕੇ ਆਵੇ, ਲੈ ਜਾਏ
[01:17.52]ਘੋੜੀ ਲੈਕੇ ਆਵੇ, ਲੈ ਜਾਏ
[01:22.92]♪
[01:34.75]ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
[01:37.78]ਹੱਸਦਾ ਐ ਸੱਜਰ ਸਵੇਰ ਵਰਗਾ
[01:40.66]ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
[01:46.66]ਉਹਦੇ ਜਿਹੀ ਮੈਂ ਤੇ ਉਹ ਮੇਰੇ ਵਰਗਾ
[01:49.73]ਹੱਸਦਾ ਐ ਸੱਜਰ ਸਵੇਰ ਵਰਗਾ
[01:52.55]ਅੱਖਾਂ ਬੰਦ ਕਰ ਲਏ ਤੇ ਠੰਡੇ ਹਨੇਰੇ ਵਰਗਾ
[01:58.40]ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
[02:04.50]ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
[02:09.61]ਹੋ, "ਹੀਰ-ਹੀਰ" ਨਾ ਆਖੋ, ਅੜੀਓ
[02:13.60]ਮੈਂ ਤੇ ਸਾਹਿਬਾਂ ਹੋਈ
[02:16.63]ਘੋੜੀ ਲੈਕੇ ਆਵੇ, ਲੈ ਜਾਏ
[02:22.57]ਘੋੜੀ ਲੈਕੇ ਆਵੇ, ਲੈ ਜਾਏ
[02:26.87]ਹੋ, ਮੈਨੂੰ ਲੈ ਜਾਏ ਮਿਰਜ਼ਾ ਕੋਈ
[02:31.39]ਲੈ ਜਾਏ ਮਿਰਜ਼ਾ ਕੋਈ
[02:34.44]ਲੈ ਜਾਏ ਮਿਰਜ਼ਾ ਕੋਈ
[02:40.94]♪
[03:06.68]ਨਾਲ-ਨਾਲ ਟੁਰਨਾ ਤੇ ਵਿੱਥ ਰੱਖਣਾ
[03:09.45]ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
[03:12.47]ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
[03:18.28]ਨਾਲ-ਨਾਲ ਟੁਰਨਾ, ਤੇ ਵਿੱਥ ਰੱਖਣਾ
[03:21.33]ਹੱਦ ਰੱਖ ਲੈਣਾ, ਵਿੱਚ ਦਿਲ ਰੱਖਣਾ
[03:24.52]ਛਾਵੇਂ-ਛਾਵੇਂ ਭਾਵੇਂ ਅਸੀ ਤੇਰੀ ਪਰਛਾਵੇਂ ਟੁਰਨਾ
[03:30.40]ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ, ਹਾਏ
[03:36.24]ਉਹਦੇ ਜਿਹੀ ਮੈਂ ਤੇ ਉਹ ਮਿਰਜ਼ਾ ਮੇਰੇ ਵਰਗਾ
[03:41.48]ਹੋ, "ਹੀਰ-ਹੀਰ" ਨਾ ਆਖੋ, ਅੜੀਓ
[03:45.52]ਮੈਂ ਤੇ ਸਾਹਿਬਾਂ ਹੋਈ
[03:48.61]ਘੋੜੀ ਲੈਕੇ ਆਵੇ, ਲੈ ਜਾਏ, ਹਾਏ
[03:54.40]ਲੈ ਜਾਏ ਮਿਰਜ਼ਾ ਕੋਈ
[03:57.28]ਲੈ ਜਾਏ ਮਿਰਜ਼ਾ ਕੋਈ
[04:00.40]ਲੈ ਜਾਏ ਮਿਰਜ਼ਾ ਕੋਈ
[04:05.79]"ਹੀਰ-ਹੀਰ" ਨਾ ਆਖੋ, ਅੜੀਓ
[04:09.25]ਮੈਂ ਤੇ ਸਾਹਿਬਾਂ ਹੋਈ
[04:12.21]ਘੋੜੀ ਲੈਕੇ ਆਵੇ, ਲੈ ਜਾਏ
[04:18.22]ਘੋੜੀ ਲੈਕੇ ਆਏ, ਲੈ ਜਾਏ
[04:24.27]RCLyricsBand.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Heer by A.R. Rahman, Harshdeep Kaur, Gulzar
1. Who is the singer of "Heer" song?
⇒ A.R. Rahman, Harshdeep Kaur, Gulzar has sung the song "Heer".
2. Which album is the "Heer" song from?
⇒ The song "Heer" is from the album Arijit Singh.
3. In which language is the "Heer" song composed?
⇒ The song "Heer" is composed in the Panjabi language.
4. What is the official duration of the "Heer" song?
⇒ The official duration of "Heer" is 05:14.17.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
A.R. Rahman, Harshdeep Kaur, Gulzar - Heer