Read, copy, and download the Suniyan Suniyan lyrics LRC file, which provides synchronized music subtitles for the song Suniyan Suniyan by Juss, MixSingh from the album Suniyan Suniyan. Our LRC file is created using the free "LRC File Maker" tool and matches the official length of the song, which is 03:17.53. Additionally, you can download the lyrics in TXT (.txt), SRT (.srt), and PDF (.pdf) formats.
[ti:Suniyan Suniyan]
[ar:Juss, MixSingh]
[al:Suniyan Suniyan]
[lang:Panjabi]
[length:03:17.53]
[by:Jun]
[re:www.rclyricsband.com]
[ve:v0.0.5]
[00:00.00]
[00:07.04]MixSingh in the house
[00:14.44]ਓ, ਸੁੰਨੀਆਂ-ਸੁੰਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ
[00:18.09]ਜਦ ਵੀ ਤੈਨੂੰ ਲੱਭਾਂ ਤੇ ਮਿਲ਼ ਜਾਏ ਮੈਨੂੰ ਤੂੰ
[00:21.95]ਸਾਰੇ ਦਿਨ ਦੀਆਂ ਗੱਲਾਂ ਬਹਿ ਕੇ ਦੱਸਾਂ ਮੈਂ ਤੈਨੂੰ
[00:25.51]ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ
[00:36.24]ਓ, ਸੁੰਨੀਆਂ-ਸੁੰਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ
[00:40.42]ਜਦ ਵੀ ਤੈਨੂੰ ਲੱਭਾਂ ਤੇ ਮਿਲ਼ ਜਾਏ ਮੈਨੂੰ ਤੂੰ
[00:44.04]ਸਾਰੇ ਦਿਨ ਦੀਆਂ ਗੱਲਾਂ ਬਹਿ ਕੇ ਦੱਸਾਂ ਮੈਂ ਤੈਨੂੰ
[00:47.29]ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ
[01:02.35]ਤੈਨੂੰ ਮੈਂ ਮਨਾਵਾਂ, ਤੇਰੇ 'ਤੇ ਮਰੀ ਜਾਵਾਂ
[01:06.16]ਮੇਰੇ 'ਤੇ ਤੂੰ ਮਰੇ ਹੀ ਨਾ
[01:09.84]ਐਦਾਂ ਨਹੀਓਂ ਹੁੰਦਾ, ਮੈਂ ਹੀ ਕਰੀ ਜਾਵਾਂ
[01:13.66]ਤੇ ਤੂੰ ਮੇਰਾ ਕਰੇ ਹੀ ਨਾ
[01:17.17]ਤੈਨੂੰ ਮੈਂ ਮਨਾਵਾਂ, ਤੇਰੇ 'ਤੇ ਮਰੀ ਜਾਵਾਂ
[01:20.95]ਮੇਰੇ 'ਤੇ ਤੂੰ ਮਰੇ ਹੀ ਨਾ
[01:24.68]ਐਦਾਂ ਨਹੀਓਂ ਹੁੰਦਾ, ਮੈਂ ਹੀ ਕਰੀ ਜਾਵਾਂ
[01:28.20]ਤੇ ਤੂੰ ਮੇਰਾ ਕਰੇ ਹੀ ਨਾ
[01:31.55]ਓ, ਚੱਲੀਆਂ-ਚੱਲੀਆਂ ਬਾਤਾਂ ਤੇ ਬਾਤਾਂ ਦੇ ਵਿੱਚ ਤੂੰ
[01:35.57]ਜਦ ਵੀ ਤੰਗ ਕੋਈ ਕਰਦਾ, ਬਸ ਕਰਦਾ ਤੂੰ ਮੈਨੂੰ
[01:39.37]ਮੈਂ ਹੀ ਕਰਦੀ ਗੱਲਾਂ, ਕਿਉਂ ਨਹੀਂ ਕਰਦਾ ਤੂੰ?
[01:42.90]ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ
[02:01.37]ਓ, ਖੇਲਾਂ ਨਾ ਕਦੇ ਵੀ ਤੇਰੇ ਦਿਲ ਨਾਲ ਮੈਂ
[02:05.41]ਹਰ ਵੇਲੇ ਰੱਖਾਂ ਤੈਨੂੰ ਮੇਰੇ ਨਾਲ ਮੈਂ
[02:08.85]ਮਰ ਜਾਵਾਂ ਓਥੇ ਜਿੱਥੇ ਤੂੰ ਨਾ ਮਿਲੇ
[02:12.55]ਝੂਠ ਨਾ ਮੈਂ ਬੋਲਾਂ ਕਦੇ ਤੇਰੇ ਨਾਲ ਮੈਂ
[02:16.30]ਮੇਰੀਆਂ ਜੋ ਗੱਲਾਂ ਤੈਨੂੰ ਬੁਰੀ ਲੱਗੇਂ
[02:19.94]ਓਹ ਗੱਲਾਂ ਕਰਾਂ ਹੀ ਨਾ
[02:23.75]ਤੇਰੇ ਵੱਲ ਵੇਖਾਂ, ਤੈਨੂੰ ਹੀ ਮੈਂ ਵੇਖਾਂ
[02:26.91]ਹੋਰ ਵੱਲ ਮੂੰਹ ਕਰਾਂ ਹੀ ਨਾ
[02:30.70]ਓ, ਲੰਮੀਆਂ-ਲੰਮੀਆਂ ਵਾਟਾਂ ਤੇ ਵਾਟਾਂ ਦੇ ਵਿੱਚ ਤੂੰ
[02:34.69]ਮੈਂ ਤਾਂ ਚਾਹਵਾਂ ਮੇਰਾ ਪਰਛਾਂਵਾਂ ਬਣ ਜਾਏ ਤੂੰ
[02:38.59]ਨੇੜੇ-ਨੇੜੇ ਰੱਖ ਲੈ ਹੱਥ ਫ਼ੜ ਕੇ ਮੈਨੂੰ
[02:41.99]ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ
[02:49.03]ਓ, ਸੁੰਨੀਆਂ-ਸੁੰਨੀਆਂ ਰਾਤਾਂ ਤੇ ਰਾਤਾਂ ਦੇ ਵਿੱਚ ਤੂੰ
[02:53.29]ਜਦ ਵੀ ਤੈਨੂੰ ਲੱਭਾਂ ਤੇ ਮਿਲ਼ ਜਾਏ ਮੈਨੂੰ ਤੂੰ
[02:57.06]ਸਾਰੇ ਦਿਨ ਦੀਆਂ ਗੱਲਾਂ ਬਹਿ ਕੇ ਦੱਸਾਂ ਮੈਂ ਤੈਨੂੰ
[03:00.52]ਤੂੰ ਮੈਨੂੰ ਭੁੱਲੇ ਨਾ ਕਦੇ, ਮੈਂ ਨਾ ਭੁੱਲਾਂ ਤੈਨੂੰ
[03:13.07]RCLyricsBand.Com
This LRC file may not match your music if the duration is not the same. Click Edit below and simply apply an offset (+0.10 sec, -0.10 sec, etc.)
You May Listen Suniyan Suniyan by Juss, MixSingh
1. Who is the singer of "Suniyan Suniyan" song?
⇒ Juss, MixSingh has sung the song "Suniyan Suniyan".
2. Which album is the "Suniyan Suniyan" song from?
⇒ The song "Suniyan Suniyan" is from the album Suniyan Suniyan.
3. In which language is the "Suniyan Suniyan" song composed?
⇒ The song "Suniyan Suniyan" is composed in the Panjabi language.
4. What is the official duration of the "Suniyan Suniyan" song?
⇒ The official duration of "Suniyan Suniyan" is 03:17.53.
5. Can I reupload this LRC file on the internet?
⇒ Sorry, you are not allowed to reupload this LRC file on the internet without permission. This is only for your personal use.
6. Does this LRC file perfectly match the official song?
⇒ Yes, it does most of the time, but sometimes you may need to apply an offset using our tool, LRC File Maker (e.g., +10 or -10).
Juss, MixSingh - Suniyan Suniyan