• rclyrisband-search
  • Home Request LRC Singer AIO Editor LRC Maker Request List LRC File Basics Privacy Policy Credits About Contact

    Ki Hoya Lyrics Download by Afsana Khan, B Praak, Jaani - Read, Copy & Download LRC / PDF / TXT / SRT File

    Read, Copy, Download simple local lyrics LRC file which is music subtitles of Ki Hoya is a Panjabi song from the album Jatt and Juliet 3 (Original Motion Picture Soundtrack) and this song is sung by Afsana Khan, B Praak, Jaani. This synchronized LRC file is created by our stuff using our free tool "LRC File Maker" and our provided LRC files are only for the official length of the songs like this song's duration is 03:39.76. You can also download lyrics here in TXT (.txt), SRT (.srt) and PDF (.pdf) format.

    rclyricsband social share

    Ki Hoya by Afsana Khan, B Praak, Jaani LRC Format

    [ti:Ki Hoya]
    [ar:Afsana Khan, B Praak, Jaani]
    [al:Jatt and Juliet 3 (Original Motion Picture Soundtrack)]
    [lang:Panjabi]
    [length:03:39.76]
    [by:Jun]
    [re:www.rclyricsband.com]
    [ve:v0.0.5]
    [00:00.00]
    [00:08.31](ਕੀ ਹੋਇਆ ਏ?) ਕਹਿਰ ਲਗਦੈ
    [00:11.91](ਪਾਣੀ) ਜ਼ਹਿਰ ਲਗਦੈ
    [00:15.10](ਕੀ ਹੋਇਆ ਏ?) ਕਹਿਰ ਲਗਦੈ
    [00:18.67](ਪਾਣੀ) ਜ਼ਹਿਰ ਲਗਦੈ
    [00:21.52]ਯਾ ਕਿਸੇ ਦੀ ਕਬਰ 'ਤੇ ਅਸੀਂ
    [00:24.17]ਰੱਖ ਦਿੱਤਾ ਪੈਰ ਲਗਦੈ
    [00:26.44](ਕੀ ਹੋਇਆ ਏ?) ਕਹਿਰ ਲਗਦੈ
    [00:29.28]ਕੀ ਹੋਇਆ ਏ? (ਕਹਿਰ ਲਗਦੈ)
    [00:32.88]ਵੇ ਹੁਣ ਪਾਣੀ (ਜ਼ਹਿਰ ਲਗਦੈ)
    [00:36.82]ਯਾ ਕਿਸੇ ਦੀ ਕਬਰ 'ਤੇ ਅਸੀਂ
    [00:40.64]ਵੇ ਰੱਖ ਦਿੱਤਾ ਪੈਰ ਲਗਦੈ
    [00:44.35]ਵੇ ਕੀ ਹੋਇਆ ਏ? (ਕਹਿਰ ਲਗਦੈ)
    [00:48.26]ਵੇ ਹੁਣ ਪਾਣੀ (ਜ਼ਹਿਰ ਲਗਦੈ)
    [00:52.07]ਯਾ ਕਿਸੇ ਦੀ ਕਬਰ 'ਤੇ ਅਸੀਂ
    [00:55.77]ਵੇ ਰੱਖ ਦਿੱਤਾ ਪੈਰ ਲਗਦੈ
    [00:59.55]ਵੇ ਕੀ ਹੋਇਆ ਏ?
    [01:02.35]♪
    [01:19.74]ਤੂੰ ਫੁੱਲ ਤੇ ਨਹੀਂ ਤੋੜ ਲਿਆ ਕਿਸੇ ਬਾਗ਼ ਦਾ?
    [01:23.51]ਤੂੰ ਪਹਿਲਾਂ ਕੋਈ ਕਦੇ ਦਿਲ ਤੇ ਨਹੀਂ ਤੋੜਿਆ?
    [01:27.31]ਤੂੰ ਪਿਆਸੇ ਨੂੰ ਪਾਣੀ ਪਿਆਇਆ ਸੀ ਕਿ ਨਹੀਂ?
    [01:32.49]ਤੂੰ ਕਿਸੇ ਪੀਰ ਨੂੰ ਭੁੱਖਾ ਤੇ ਨਹੀਂ ਮੋੜਿਆ?
    [01:36.36]ਤੂੰ ਕਿਸੇ ਪਿੰਜਰੇ 'ਚ ਰੱਖਿਆ ਪਰਿੰਦਾ ਤੇ ਨਹੀਂ?
    [01:40.52]ਤੂੰ ਪੀਰਾਂ ਦੀ ਝੂਠੀ ਸੌਂਹ ਤੇ ਨਹੀਂ ਖਾ ਗਿਆ?
    [01:44.36]ਹੋ, ਤੇਰੇ-ਮੇਰੇ ਇਸ਼ਕ ਦੇ ਉੱਤੇ ਕਿਤੇ
    [01:50.07]ਹੋ, ਰੱਬ ਨੂੰ ਗੁੱਸਾ ਤੇ ਨਹੀਂ ਆ ਗਿਆ?
    [01:53.19]ਰੱਬ ਨਾਲ਼ ਵੀ (ਵੈਰ ਲਗਦੈ)
    [01:56.79]ਵੇ ਹੁਣ ਪਾਣੀ (ਜ਼ਹਿਰ ਲਗਦੈ)
    [02:00.66]ਯਾ ਕਿਸੇ ਦੀ ਕਬਰ 'ਤੇ ਅਸੀਂ
    [02:04.40]ਵੇ ਰੱਖ ਦਿੱਤਾ ਪੈਰ ਲਗਦੈ
    [02:08.33]ਵੇ ਕੀ ਹੋਇਆ ਏ? (ਕਹਿਰ ਲਗਦੈ)
    [02:12.08]ਵੇ ਹੁਣ ਪਾਣੀ (ਜ਼ਹਿਰ ਲਗਦੈ)
    [02:16.01]ਯਾ ਕਿਸੇ ਦੀ ਕਬਰ 'ਤੇ ਅਸੀਂ
    [02:19.60]ਵੇ ਰੱਖ ਦਿੱਤਾ ਪੈਰ ਲਗਦੈ
    [02:23.64]ਵੇ ਕੀ ਹੋਇਆ ਏ?
    [02:26.01]♪
    [02:41.07]ਹੋ, ਯਾ ਤਾਂ ਤੈਨੂੰ Jaani, ਯਾ ਫ਼ਿਰ ਮੈਨੂੰ
    [02:45.01]ਹੋ, ਯਾ ਤਾਂ ਤੈਨੂੰ Jaani, ਯਾ ਫ਼ਿਰ ਮੈਨੂੰ
    [02:48.22]ਕੋਈ ਨਾ ਕੋਈ ਪਾਪ ਲੱਗਿਆ
    [02:52.50]ਓ, ਤਾਰਾ ਟੁੱਟ ਕੇ ਮੱਥੇ 'ਤੇ ਆ ਕੇ ਵੱਜਿਆ
    [02:57.81]ਵੇ ਸਾਨੂੰ ਕੋਈ ਸ਼ਰਾਪ ਲੱਗਿਆ
    [03:01.85]ਕੀ ਹੋਇਆ ਏ? (ਕਹਿਰ ਲਗਦੈ)
    [03:05.42]ਵੇ ਹੁਣ ਪਾਣੀ (ਜ਼ਹਿਰ ਲਗਦੈ)
    [03:09.28]ਯਾ ਕਿਸੇ ਦੀ ਕਬਰ 'ਤੇ ਅਸੀਂ
    [03:12.85]ਵੇ ਰੱਖ ਦਿੱਤਾ ਪੈਰ ਲਗਦੈ
    [03:16.92]ਵੇ ਕੀ ਹੋਇਆ ਏ? (ਕਹਿਰ ਲਗਦੈ)
    [03:20.70]ਵੇ ਹੁਣ ਪਾਣੀ (ਜ਼ਹਿਰ ਲਗਦੈ)
    [03:24.47]ਯਾ ਕਿਸੇ ਦੀ ਕਬਰ 'ਤੇ ਅਸੀਂ
    [03:28.25]ਵੇ ਰੱਖ ਦਿੱਤਾ ਪੈਰ ਲਗਦੈ
    [03:32.00]ਵੇ ਕੀ ਹੋਇਆ ਏ?
    [03:34.36]RCLyricsBand.Com

    This LRC file may not match your music if the duration is not the same. Click Edit below and simply apply an offset (+0.10 sec, -0.10 sec, etc.)


    Try Our Free Tools


    You May Listen Ki Hoya by Afsana Khan, B Praak, Jaani

    apple music logospotify music logoamazon music logotidal music logoyoutube music logo

    FAQ:

    1. Who is the singer of "Ki Hoya" song?

    ⇒ Afsana Khan, B Praak, Jaani have sung the song "Ki Hoya".

    2. Which album is 'Ki Hoya' song from?

    ⇒ Jatt and Juliet 3 (Original Motion Picture Soundtrack).

    3. In which language is 'Ki Hoya' song composed?

    ⇒ Ki Hoya song is composed in Panjabi language.

    4. What is the official duration of 'Ki Hoya' song?

    ⇒ The official duration of 'Ki Hoya' is 03:39.76.

    5. Can I reupload this LRC file on the internet?

    ⇒ Sorry, you are not allowed to reupload this lrc file on the internet without permission. This is only for your personal use.

    6. Does this LRC file perfectly match with the official song?

    ⇒ Yes, it does most of the time, but sometimes you need to apply an offset using our tool LRC File Maker (i.e., +10.. or -10..).

    Badi Tanhai

    Shatir Balma

    Ki Hoya

    Bechari

    Hanju

    Taveez

    Mere Kol

    Qafira

    Chalakiyan

    Afsana Khan, B Praak, Jaani - Ki Hoya