• rclyrisband-search
  • Home Request LRC Singer AIO Editor LRC Maker Request List LRC File Basics Privacy Policy Credits About Contact

    Dil Chandra Lyrics Download by Ammy Virk, Komal Chaudhary, V Rakx Music - Read, Copy & Download LRC / PDF / TXT / SRT File

    Read, Copy, Download simple local lyrics LRC file which is music subtitles of Dil Chandra is a Panjabi song from the album Komal Chaudhary and this song is sung by Ammy Virk, Komal Chaudhary, V Rakx Music. This synchronized LRC file is created by our stuff using our free tool "LRC File Maker" and our provided LRC files are only for the official length of the songs like this song's duration is 03:55.81. You can also download lyrics here in TXT (.txt), SRT (.srt) and PDF (.pdf) format.

    rclyricsband social share

    Dil Chandra by Ammy Virk, Komal Chaudhary, V Rakx Music LRC Format

    [ti:Dil Chandra]
    [ar:Ammy Virk, Komal Chaudhary, V Rakx Music]
    [al:Komal Chaudhary]
    [lang:Panjabi]
    [length:03:55.81]
    [by:Jun]
    [re:www.rclyricsband.com]
    [ve:v0.0.5]
    [00:00.00]
    [00:11.79]ਸੁਣ ਚੰਨ ਵਰਗਿਆ ਵੇ, ਤੂੰ ਦਿਲ ਨੂੰ ਠੱਗ ਗਿਆ ਐ
    [00:17.46]ਸੁਣ ਚੰਨ ਵਰਗਿਆ ਵੇ, ਤੂੰ ਦਿਲ ਨੂੰ ਠੱਗ ਗਿਆ ਐ
    [00:23.08]ਹਾਲੇ ਆਪਣਾ ਨਹੀਂ ਹੋਇਆ, ਤਾਂ ਵੀ ਆਪਣਾ ਲੱਗ ਗਿਆ ਐ
    [00:28.69]ਹਾਲੇ ਆਪਣਾ ਨਹੀਂ ਹੋਇਆ, ਤਾਂ ਵੀ ਆਪਣਾ ਲੱਗ ਗਿਆ ਐ
    [00:37.13]ਆਹ ਤੈਨੂੰ ਹੀ ਬਸ ਅੱਖੀਆਂ ਮੇਰੀਆਂ ਲੱਭਦੀਆਂ
    [00:43.03]ਪਤਾ ਨਹੀਂ ਕਿਉਂ ਲਗਦਾ member ਘਰ ਦਾ ਐ
    [00:48.50]ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
    [00:54.54]ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
    [00:59.68]ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
    [01:05.73]ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
    [01:21.72]ਤੇਰੀ ਬੋਲੀ, ਤੇਰੀ ਲਹਿਜ਼ਾ ਨਹੀਂ ਮੇਰੇ ਜੱਗ ਨਾਲ਼ ਵੇ
    [01:27.40]ਤੇਰੀ ਬੋਲੀ, ਤੇਰੀ ਲਹਿਜ਼ਾ ਨਹੀਂ ਮੇਰੇ ਜੱਗ ਨਾਲ਼ ਵੇ
    [01:32.89]ਤਾਂ ਵੀ match ਕਰਨ ਨੂੰ ਫ਼ਿਰਾਂ ਸੂਟ ਤੇਰੀ ਪੱਗ ਨਾਲ਼ ਦਾ ਵੇ
    [01:38.50]ਤਾਂ ਵੀ match ਕਰਨ ਨੂੰ ਫ਼ਿਰਾਂ ਸੂਟ ਤੇਰੀ ਪੱਗ ਨਾਲ਼ ਦਾ ਵੇ
    [01:43.99](ਤੇਰੀ ਪੱਗ ਨਾਲ਼ ਦਾ ਵੇ)
    [01:46.66]ਹਾਂ, ਰੀਤਿ ਅਤੇ ਰਿਵਾਜ਼ ਭਾਵੇਂ ਸਾਡੇ ਵੱਖਰੇ ਨੇ
    [01:53.12]ਦਿਲ ਮੇਰਾ ਇਹ ਤਾਂ ਵੀ ਹਾਮੀ ਭਰਦਾ ਐ
    [01:58.23]ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
    [02:04.16]ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
    [02:09.54]ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
    [02:15.20]ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
    [02:20.66]ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
    [02:26.18]ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
    [02:32.47]ਇਸ਼ਕ ਦੇ ਸੁਫ਼ਨੇ ਕੀ ਹੁੰਦੇ, ਰੀਝ ਕੀ ਹੁੰਦੀ ਐ
    [02:38.52]ਤੈਨੂੰ ਮਿਲ਼ ਕੇ ਲੱਗਿਆ ਪਤਾ ਪਿਆਰ ਕੋਈ ਚੀਜ਼ ਵੀ ਹੁੰਦੀ ਐ
    [02:44.15]ਤੈਨੂੰ ਮਿਲ਼ ਕੇ ਲੱਗਿਆ ਪਤਾ ਪਿਆਰ ਕੋਈ ਚੀਜ਼ ਵੀ ਹੁੰਦੀ ਐ
    [02:49.34](ਪਿਆਰ ਕੋਈ ਚੀਜ਼ ਵੀ ਹੁੰਦੀ ਐ)
    [02:52.54]ਆਹ ਤੂੰ ਲਗਦਾ ਐ ਸੱਜਣਾ ਇਸ਼ਕ ਸਮੁੰਦਰ ਜਿਹਾ
    [02:58.48]ਮੇਰਾ ਮੰਨ ਕੋਈ ਫ਼ੁੱਲ ਜਿਹਾ ਬਣਕੇ ਤਰਦਾ ਐ
    [03:03.88]ਇੱਕ ਜੀਅ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
    [03:09.83]ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
    [03:15.00]ਇੱਕ ਦਿਲ ਕਰਦੈ ਜੱਟਾ ਵੇ ਤੈਨੂੰ ਪਿਆਰ ਕਰਾਂ
    [03:20.90]ਕੀ ਕਰਾਂ ਪਰ, ਦਿਲ ਹੀ ਚੰਦਰਾ ਡਰਦਾ ਐ
    [03:26.16]ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
    [03:31.94]ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
    [03:37.37]ਰੱਬ ਜਾਣੇ, ਰੱਬ ਜਾਣੇ ਕਿੰਝ ਏਤਬਾਰ ਹੋ ਗਿਆ ਵੇ
    [03:43.13]ਨਾ-ਨਾ, ਨਾ-ਨਾ ਕਰਦੇ-ਕਰਦੇ ਪਿਆਰ ਹੋ ਗਿਆ ਵੇ
    [03:47.31](ਪਿਆਰ ਹੋ ਗਿਆ ਵੇ)
    [03:50.07]RCLyricsBand.Com

    This LRC file may not match your music if the duration is not the same. Click Edit below and simply apply an offset (+0.10 sec, -0.10 sec, etc.)


    Try Our Free Tools


    You May Listen Dil Chandra by Ammy Virk, Komal Chaudhary, V Rakx Music

    apple music logospotify music logoamazon music logotidal music logoyoutube music logo

    FAQ:

    1. Who is the singer of "Dil Chandra" song?

    ⇒ Ammy Virk, Komal Chaudhary, V Rakx Music have sung the song "Dil Chandra".

    2. Which album is 'Dil Chandra' song from?

    ⇒ Komal Chaudhary.

    3. In which language is 'Dil Chandra' song composed?

    ⇒ Dil Chandra song is composed in Panjabi language.

    4. What is the official duration of 'Dil Chandra' song?

    ⇒ The official duration of 'Dil Chandra' is 03:55.81.

    5. Can I reupload this LRC file on the internet?

    ⇒ Sorry, you are not allowed to reupload this lrc file on the internet without permission. This is only for your personal use.

    6. Does this LRC file perfectly match with the official song?

    ⇒ Yes, it does most of the time, but sometimes you need to apply an offset using our tool LRC File Maker (i.e., +10.. or -10..).

    Dil Chandra

    Haule Sajna

    Darshan

    Pasand Jatt Di

    Breakup Mashup

    Gulabi Paani

    Haaye Ve

    Heart Attack

    Jutti

    Kade Kade

    Jatt Da Kaleja

    Jatti (Carry On Jatta 3)

    Minni Cooper

    Maan Vich

    Main Suneya

    Tod Da E Dil Full Version

    Teri Jatti

    Ser Nai Palosda

    Ammy Virk, Komal Chaudhary, V Rakx Music - Dil Chandra