• rclyrisband-search
  • Home Search Dark Mode Request LRC Singer AIO Editor LRC Maker Request List LRC File Basics Privacy Policy Credits About Contact

    Download DHEETH JATTA Lyrics by Chandra Brar, MixSingh - Read, Copy & Get LRC, PDF, TXT, SRT Files

    Read, copy, and download the DHEETH JATTA lyrics LRC file, which provides synchronized music subtitles for the song DHEETH JATTA by Chandra Brar, MixSingh from the album Umbrella. Our LRC file is created using the free "LRC File Maker" tool and matches the official length of the song, which is 02:34.66. Additionally, you can download the lyrics in TXT (.txt), SRT (.srt), and PDF (.pdf) formats.



    DHEETH JATTA by Chandra Brar, MixSingh LRC Format

    [ti:DHEETH JATTA]
    [ar:Chandra Brar, MixSingh]
    [al:Umbrella]
    [lang:Panjabi]
    [length:02:34.66]
    [by:Jun]
    [re:www.rclyricsband.com]
    [ve:v0.0.5]
    [00:00.00]
    [00:07.82]MixSi-, MixSi-, MixSingh in the house
    [00:09.87]ਤੇਰੇ ਪਿੱਛੇ psycho ਕਹਾਉਣਾ ਵੀ ਕਬੂਲ ਮੈਨੂੰ
    [00:12.43]ਤੇਰੇ ਬਿਨਾਂ ਹੋਰਾਂ ਦੀ ਮੌਜੂਦਗੀ ਫ਼ਜ਼ੂਲ਼ ਮੈਨੂੰ
    [00:14.90]ਤੂੰ ਐ ਰਾਜਾ, ਮੈਂ ਆਂ ਤੇਰੀ ਰਾਣੀ, ਕਰਾਂ rule ਤੈਨੂੰ
    [00:17.66]ਫ਼ੁੱਲ ਫੜ ਹੋਰ ਤੋਂ ਬਣਾ ਜਾਵੀਂ ਨਾ fool ਮੈਨੂੰ
    [00:20.38]ਬਸ ਮੇਰੀ ਸੱਸ ਤੇ ਨਨਾਣ ਦਾ ਹੀ save ਰੱਖੀਂ
    [00:23.16]ਬਾਕੀ ਕੁੜੀਆਂ ਦੇ ਕਰ number delete, ਜੱਟਾ
    [00:25.92]ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
    [00:28.64]ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ ਢੀਠ, ਜੱਟਾ
    [00:31.14]ਹਾਏ, ਕਿਤੇ ਨਜ਼ਰ ਨਾ ਲੱਗ ਜਾਵੇ, ਮਰਜਾਂ ਮੈਂ
    [00:33.84]ਕਿੰਨੀ ਆਂ cute ਤੇ ਤੂੰ ਕਿੰਨਾ ਐ sweet, ਜੱਟਾ
    [00:36.47]ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
    [00:39.19]ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ (ਢੀਠ, ਜੱਟਾ)
    [00:52.63]ਬਾਂਹ 'ਤੇ Brar ਲਿਖ tattoo ਮੈਂ ਬਣਾਊਂਗੀ
    [00:55.10]ਫ਼ੁਕਰੀ ਮਾਰੂੰ ਮੈਂ, ਸਖੀਆਂ ਨੂੰ ਵੀ ਦਿਖਾਊਂਗੀ
    [00:57.69]ਗੋਲ਼ੀ ਮਾਰੋ, ਹੋਰ favorite ਨਾ singer ਮੇਰਾ
    [01:00.35]ਚੰਦਰਿਆ, ਬਸ ਤੇਰੇ ਹੀ ਸੁਣੂੰ ਤੇ ਗਾਊਂਗੀ
    [01:03.24]Social media ਵੀ ਬਸ ਤੇਰੇ ਨਾਮ, ਯਾਰਾ
    [01:05.67]ਸਾਰੇ ਵੇ status ਤੇ ਜਿੰਨੇ ਵੀ tweet, ਜੱਟਾ
    [01:08.54]ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
    [01:11.10]ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ ਢੀਠ, ਜੱਟਾ
    [01:13.77]ਹਾਏ, ਕਿਤੇ ਨਜ਼ਰ ਨਾ ਲੱਗ ਜਾਵੇ, ਮਰਜਾਂ ਮੈਂ
    [01:16.36]ਕਿੰਨੀ ਆਂ cute ਤੇ ਤੂੰ ਕਿੰਨਾ ਐ sweet, ਜੱਟਾ
    [01:19.47]ਹੋ, ਹੋ, ਹੋ, ਹੋ
    [01:32.34]ਹਵਾ 'ਚ ਨਾ ਉੱਡੀਂ ਤੂੰ, ਵੇ ਖੰਭ ਦੇਣੇ ਚਾੜ੍ਹ ਤੇਰੇ
    [01:35.12]Ex'an ਦੇ ਮਿਲੇ ਤੋਹਫ਼ੇ ਦੇਣੇ ਸਾਰੇ ਸਾਰ ਤੇਰੇ
    [01:37.80]ਉਹਨਾਂ ਨੂੰ ਕਹਿ ਦੇ, ਮੇਰੇ ਹੁੰਦੇ ਨਾ ਜੀ call ਕਰੋ
    [01:40.49]੨੪-੭ ਨਾਲ਼ ਜੋ ਰਹਿੰਦੇ ਆਂ ਬਣ guard ਤੇਰੇ
    [01:43.16]ਆਪਾਂ ਦੋਹਾਂ ਨੂੰ ਇੱਕ-ਦੂਜੇ ਦੀ ਆ need, ਜੱਟਾ
    [01:45.90]ਮੈਂ paper, ਤੂੰ strong ਪੂਰੀ weed, ਜੱਟਾ
    [01:48.55]ਰੱਬ ਨੇ ਵੀ ਸੋਚ ਕੇ ਕਰਾਇਆ ਸਾਨੂੰ meet, ਜੱਟਾ
    [01:51.13]ਮੈਂ ਵੀ ਪੂਰੀ ਜਿੱਦੀ ਆਂ ਤੇ ਤੂੰ ਵੀ ਪੂਰਾ ਢੀਠ, ਜੱਟਾ
    [01:53.81]ਹਾਏ, ਕਿਤੇ ਨਜ਼ਰ ਨਾ ਲੱਗ ਜਾਵੇ, ਮਰਜਾਂ ਮੈਂ
    [01:56.33]ਕਿੰਨੀ ਆਂ cute ਤੇ ਤੂੰ ਕਿੰਨਾ ਐ sweet, ਜੱਟਾ
    [01:59.79]ਵੇ ਗੀਤਕਾਰਾ, ਮੇਰਾ song ਬਣ ਜਾ
    [02:02.03]ਹੋਵਾਂ bore ਨਾ ਸਾਰਾ ਦਿਨ ਗਾਹ ਕੇ
    [02:05.27]ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
    [02:08.00]ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
    [02:09.91]ਵੇ ਤੈਨੂੰ ਰੱਖ ਲਾਂ ਕੋਕੇ ਵਿੱਚ ਪਾ ਕੇ
    [02:13.16]ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
    [02:15.20]ਵੇ ਤੈਨੂੰ ਰੱਖ ਲਾਂ ਕੋਕੇ ਵਿੱਚ ਪਾ ਕੇ (ਪਾ ਕੇ)
    [02:21.20]ਯਾਰਾ, ਵੇ ਯਾਰਾ, ਮੇਰਾ ਲੌਂਗ ਬਣ ਜਾ
    [02:23.28]ਤੈਨੂੰ ਰੱਖ ਲਾਂ ਕੋਕੇ ਵਿੱਚ ਪਾ ਕੇ
    [02:28.13]RCLyricsBand.Com

    This LRC file may not match your music if the duration is not the same. Click Edit below and simply apply an offset (+0.10 sec, -0.10 sec, etc.)



    Try Our Free Tools


    You May Listen DHEETH JATTA by Chandra Brar, MixSingh

    apple music logospotify music logoamazon music logotidal music logoyoutube music logo

    DHEETH JATTA

    DHEETH JATTA


    FAQ:

    1. Who is the singer of "DHEETH JATTA" song?

    ⇒ Chandra Brar, MixSingh has sung the song "DHEETH JATTA".

    2. Which album is the "DHEETH JATTA" song from?

    ⇒ The song "DHEETH JATTA" is from the album Umbrella.

    3. In which language is the "DHEETH JATTA" song composed?

    ⇒ The song "DHEETH JATTA" is composed in the Panjabi language.

    4. What is the official duration of the "DHEETH JATTA" song?

    ⇒ The official duration of "DHEETH JATTA" is 02:34.66.

    5. Can I reupload this LRC file on the internet?

    ⇒ Sorry, you are not allowed to reupload this LRC file on the internet without permission. This is only for your personal use.

    6. Does this LRC file perfectly match the official song?

    ⇒ Yes, it does most of the time, but sometimes you may need to apply an offset using our tool, LRC File Maker (e.g., +10 or -10).

    Chandra Brar, MixSingh - DHEETH JATTA