• rclyrisband-search
  • Home Search Dark Mode Request LRC Singer AIO Editor LRC Maker Request List LRC File Basics Privacy Policy Credits About Contact

    Download Akh Rakhdi Lyrics by NseeB, Ikky - Read, Copy & Get LRC, PDF, TXT, SRT Files

    Read, copy, and download the Akh Rakhdi lyrics LRC file, which provides synchronized music subtitles for the song Akh Rakhdi by NseeB, Ikky from the album Say My Name. Our LRC file is created using the free "LRC File Maker" tool and matches the official length of the song, which is 03:02.25. Additionally, you can download the lyrics in TXT (.txt), SRT (.srt), and PDF (.pdf) formats.



    Akh Rakhdi by NseeB, Ikky LRC Format

    [ti:Akh Rakhdi]
    [ar:NseeB, Ikky]
    [al:Say My Name]
    [lang:Punjabi]
    [length:03:02.25]
    [by:Jun]
    [re:rclyricsband.com]
    [ve:v0.0.5]
    [00:00.00]
    [00:00.22]Hi, this is your soon to be ex-girlfriend
    [00:02.48]If you don't return my call within 0.5 seconds
    [00:05.37]Thank you very much, goodbye (man like Ikky)
    [00:08.23]
    [00:17.61]ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
    [00:22.89]ਲੜ ਪੈਂਦੀ ਆ ਸਹੇਲੀਆਂ ਨਾ' ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
    [00:28.33]ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
    [00:33.90]ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, uh)
    [00:39.14]ਜੱਟਾਂ ਦੀ ਕੁੜੀ ਦਾ ਦਿਲ਼ ਆਇਆ ਯਾਰ 'ਤੇ (no)
    [00:41.87]ਹਿੰਡ ਉੱਤੇ ਬੈਠੀ ਦੇਖੀ ਕਹਿਣੇ ਨਾਰ ਦੇ (what?)
    [00:44.53]ਪੱਖ 'ਚ ਹੁੰਗਾਰੇ ਕੱਲੀ ਚਾਹੁੰਦੀ ਪਿਆਰ ਦੇ
    [00:46.78]ਤੇ ਨਿੱਤ ਲੱਭਦੀ ਸਲੀਕੇ ਨਵੇਂ ਇਜ਼ਹਾਰ ਦੇ
    [00:49.44]ਰਹਿੰਦੀ ਯਾਰਾਂ ਤੋਂ ਸਪਾਰਸ਼ਾ ਲਵਾਉਂਦੀ ਬੇਹਿਸਾਬ
    [00:52.60]ਹਾਜਿਰ ਜਵਾਬੀ ਮੈਥੋਂ ਭਾਲਦੀ ਗੁਲਾਬ
    [00:54.88]ਕਰਾਂ ਆਕੜਾਂ ਤਾਂ ਹਾਸਿਆਂ ਨਾ' ਝੱਲ ਲੈ ਤਮਾਮ
    [00:57.52]ਜਿਵੇਂ ਰਾਣੀ ਦੀ ਤੋਤੇ 'ਚ ਉਹਦੀ ਮੇਰੇ ਵਿੱਚ ਜਾਣ
    [01:00.33]ਮੇਰੇ ਗੁਣੀਏ ਤੋਂ ਬਾਹਰ, ਕਰੇ ਬੈਪਤਾਂ ਜੋ ਉਹ-ਉਹ
    [01:03.20]ਦਿਲ ਦਰਦਾਂ ਦਾ ਖੂਹ, ਵਿੱਚ ਘੋਲਦੀ ਤਿਓ
    [01:05.82]ਮੁਸੀਬਤਾਂ ਦੀ ਲਗਦਾ guarantee ਚੱਕਦੀ
    [01:08.22]ਉਹ ਜਿਹੜੀ ਮੇਰੀਆਂ ਪੈੜਾਂ ਦੇ ਵਿੱਚ ਪੈਰ ਰੱਖਦੀ
    [01:10.80]ਸਮਾਂ ਲੰਘਿਆ ਨਾ ਚੰਗਾ ਮੈਨੂੰ ਦਿੰਦੀ ਆ ਨਸੀਤ
    [01:13.91]ਅੱਖਾਂ ਵਿੱਚ ਅੱਖਾਂ ਪਾ ਕੇ ਸੁਣ ਲਾ NseeB (ਸੁਣ)
    [01:16.17]ਰਜ਼ਾਮੰਦੀਆਂ ਨਾ' ਆਊਂ ਪੱਤ ਰੱਖਾਂ ਬਾਪ ਦੀ
    [01:18.94]ਜੇ ਤੂੰ ਮੰਨਦਾ ਤਾਂ ਤੁਰਾਂ ਘਰੇ ਗੱਲ ਸਾਕ ਦੀ
    [01:21.49]ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
    [01:26.91]ਲੜ ਪੈਂਦੀ ਆ ਸਹੇਲੀਆਂ ਨਾ' ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
    [01:32.90]ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
    [01:37.73]ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, ਅੱਖ ਰੱਖਦੀ)
    [01:43.19]ਦੱਸਦਾ ਹਾਂ ਸੱਚ ਤਾਂਹੀ ਗੱਲਾਂ ਕੋਰੀਆਂ (what?)
    [01:45.78]ਮੁੱਢ ਤੋਂ ਪਿਆਰਾਂ 'ਚ ਗੁੰਜਾਇਸ਼ਾਂ ਥੋੜ੍ਹੀਆਂ (whatever)
    [01:48.69]ਇੱਕ ਦਿਨੇ ਬਾਲ਼ ਰਾਜੀ ਰਹੀਏ ਯਾਰਾਂ ਨਾਲ਼
    [01:51.25]ਲੇਖਾਂ ਵਿੱਚ ਮੌਤ ਲਿਖੀਆਂ ਨਾ ਗੋਰੀਆਂ
    [01:53.64]ਮੇਰੀ ਗੋਤ ਮੂਹਰੇ ਲਾਉਣਾ ਚਾਹੁੰਦੀ ਨਾਮ, ਮੁਟਿਆਰੇ
    [01:56.43]ਜਾਣੀ ਸੱਚ ਨਾ ਕੋਈ ਸਾਹਾਂ ਦਾ ਵਿਸਾਹ, ਮੁਟਿਆਰੇ
    [01:59.70]ਯਾਰ ਤੇਰਾ ਠਹਿਰ ਖ਼ਾਮਖ਼ਾਹ, ਮੁਟਿਆਰੇ
    [02:01.59]ਹੱਥ ਦੋ-ਦੋ ਹੋਏ ਜ਼ਮਾਨਿਆਂ ਨਾ ਤਾਂ, ਮੁਟਿਆਰੇ
    [02:04.27]ਤੂੰ ਭਾਲ਼ੇ ਮੈਥੋਂ ਕਨਸੋਹਾਂ ਮੈਥੋਂ ਦੱਸ ਨਹੀਓਂ ਹੋਣਾ
    [02:06.86]ਮੇਰੀ ਜ਼ਿੰਦਗੀ ਦੋ ਛਵੀਆਂ ਦੀ ਧਾਰ 'ਤੇ ਖਲੋਣਾ
    [02:08.85]ਯਾਰੀ ਸਿਰੇ ਨਾ ਚੜ੍ਹੀ ਜੇ ਰਹਿਣਾ ਉਮਰਾਂ ਦਾ ਰੋਣਾ
    [02:12.36]ਵੈਰੀ ਭੇਜਦਾ ਨਿਆਉਂਦੇ ਚਾਹੁੰਦਾ ਮੌਤ ਨਾਲ਼ ਵਿਆਉਣਾ
    [02:14.99]ਪਿੱਛੋਂ ਬਹਿਨਾ ਪਹਿਲਾਂ ਰੱਖਾਂ ਹਥਿਆਰ car 'ਚ
    [02:17.82]ਜੇ ਤੂੰ ਹਜੇ ਵੀ ਤਿਆਰ, ਬਹਿ ਜਾ ਨਾਲ਼ car 'ਚ
    [02:20.20]ਕੈਦ ਬੋਲ ਗਈ ਜੇ ਝੱਟ ਨਾ ਕਿਨਾਰੇ ਤੱਕ ਲਈ
    [02:22.97]ਜਦੇ ਲੰਡਣੋਂ ਵਕੀਲ ਕਰ case ਚੱਕ ਲਈ, ਜੱਟੀਏ
    [02:25.98]...ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
    [02:30.84]ਲੜ ਪੈਂਦੀ ਆ ਸਹੇਲੀਆਂ ਨਾ' ਪੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ)
    [02:36.15]ਜੱਟੀ ਚੋਰੀ-ਚੋਰੀ ਮਿੱਤਰਾਂ 'ਤੇ ਅੱਖ ਰੱਖਦੀ, ਅੱਖ ਰੱਖਦੀ (ਨਾਲ਼ੇ ਰਹਿ ਨਈਂ ਸਕਦੀ)
    [02:41.95]ਸ਼ਿਕਵੇ-ਸ਼ਿਕਾਇਤਾਂ ਭਾਵੇਂ ਲੱਖ ਰੱਖਦੀ, ਉਂਜ ਅੱਖ ਰੱਖਦੀ (ਜੱਟੀ ਅੱਖ ਰੱਖਦੀ, ਅੱਖ ਰੱਖਦੀ)
    [02:47.48]ਅੱਖ ਰੱਖਦੀ, ਅੱਖ ਰੱਖਦੀ
    [02:51.71]ਜੱਟੀ ਅੱਖ ਰੱਖੇ (ਅੱਖ ਰੱਖਦੀ)
    [02:54.31]ਜੱਟੀ ਅੱਖ ਰੱਖੇ (ਅੱਖ ਰੱਖਦੀ)
    [02:56.95]ਜੱਟੀ ਚੋਰੀ-ਚੋਰੀ...
    [02:58.37]RCLyricsBand.Com

    This LRC file may not match your music if the duration is not the same. Click Edit below and simply apply an offset (+0.10 sec, -0.10 sec, etc.)



    Try Our Free Tools


    You May Listen Akh Rakhdi by NseeB, Ikky

    apple music logospotify music logoamazon music logotidal music logoyoutube music logo

    Akh Rakhdi


    FAQ:

    1. Who is the singer of "Akh Rakhdi" song?

    ⇒ NseeB, Ikky has sung the song "Akh Rakhdi".

    2. Which album is the "Akh Rakhdi" song from?

    ⇒ The song "Akh Rakhdi" is from the album Say My Name.

    3. In which language is the "Akh Rakhdi" song composed?

    ⇒ The song "Akh Rakhdi" is composed in the Punjabi language.

    4. What is the official duration of the "Akh Rakhdi" song?

    ⇒ The official duration of "Akh Rakhdi" is 03:02.25.

    5. Can I reupload this LRC file on the internet?

    ⇒ Sorry, you are not allowed to reupload this LRC file on the internet without permission. This is only for your personal use.

    6. Does this LRC file perfectly match the official song?

    ⇒ Yes, it does most of the time, but sometimes you may need to apply an offset using our tool, LRC File Maker (e.g., +10 or -10).

    NseeB, Ikky - Akh Rakhdi